ਕੁੰਜਣਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜਣਾ, (ਸੰਸਕ੍ਰਿਤ : कुञ्जन√कुञ्च =ਬਲ ਪਾਉਣਾ) \ ਕਿਰਿਆ ਸਕਰਮਕ : ਕੱਪੜੇ ਨੂੰ ਕੱਠਾ ਕਰ ਕੇ ਉੱਪਰ ਟੁੰਗਣਾ ਜਿਵੇਂ–ਕੁੜਤੇ ਦੀ ਬਾਂਹ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-37-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.