ਸਰਾਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਾਲ, ਪੁਲਿੰਗ : ੧. ਬਹੁਤ ਵੱਡੀ ਦੇਹ ਵਾਲਾ ਸੱਪ; ੨. ਜੱਟਾਂ ਦੀ ਇੱਕ ਜਾਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-01-34-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਸ਼੍ਰੀ ਮਾਨ ਜੀ, ਸਰਾਲ੍ਹ ਰਵਿਦਾਸੀਆ ਸਿੱਖਾਂ ਦਾ ਗੋਤ ਹੈ ਜੀ। ਮੈਂ ਕਦੇ ਵੀ ਜੱਟਾਂ ਵਿੱਚ ਸਰਾਲ੍ਹ ਗੋਤ ਨਹੀਂ ਸੁਣਿਆ। ਮੇਰਾ ਆਪਣਾ ਗੋਤ ਸਰਾਲ੍ਹ ਹੈ ਜੀ। ਇਸ ਲਈ ਇਸ ਜਾਣਕਾਰੀ ਵਿੱਚ ਸੋਧ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।
Gurpreet Singh,
( 2025/07/02 02:5821)
Please Login First