ਗੇਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੇਰੂ (ਨਾਂ,ਪੁ) ਲਾਲ ਰੰਗ ਦੀ ਮਿੱਟੀ; ਇੱਟਾਂ ਨੂੰ ਪੀਸ ਕੇ ਬਣਾਇਆ ਚੂਰਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੇਰੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੇਰੂ [ਨਾਂਪੁ] ਵੇਖੋ ਗੇਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੇਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਗੇਰੂ ਸੰ. ਗੈਰਿਕ. ਸੰਗ੍ਯਾ—ਗਿਰਿ (ਪਰਬਤ) ਦੀ ਲਾਲ ਮਿੱਟੀ. “ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮ: ੫) “ਘੋਲੀ ਗੇਰੂ ਰੰਗ ਚੜਾਇਆ.” (ਮਾਰੂ ਅ: ਮ: ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੇਰੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੇਰੂ : ਇਹ ਹਲਕੀ ਪੀਲੀ ਤੋਂ ਲੈ ਕੇ ਗੂੜ੍ਹੀ ਲਾਲ, ਭੂਰੀ ਜਾਂ ਵੈਂਗਣੀ ਰੰਗ ਦੀ ਮਿੱਟੀ ਹੈ ਜਿਹੜੀ ਅਕਸਰ ਲੋਹੇ ਦੇ ਆਕਸਾਈਡ ਨਾਲ ਢਕੀ ਰਹਿੰਦੀ ਹੈ। ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਇਕ ਦਾ ਆਧਾਰ ਚਿਕਨੀ ਮਿੱਟੀ ਹੁੰਦੀ ਹੈ ਅਤੇ ਦੂਸਰੇ ਦਾ ਖੜੀਆ ਮਿਸ਼ਰਿਤ ਮਿੱਟੀ। ਪਹਿਲੀ ਕਿਸਮ ਦਾ ਰੰਗ ਜ਼ਿਆਦਾ ਸ਼ੁੱਧ ਹੁੰਦਾ ਹੈ।

          ਕੁਝ ਪ੍ਰਕਾਰ ਦੇ ਗੇਰੂ, ਪੀਸਣ ਉਪਰੰਤ ਵਰਤੇ ਜਾ ਸਕਦੇ ਹਨ ਪਰ ਕਈਆਂ ਨੂੰ ਨਿਸਥਾਪਿਤ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੇ ਰੰਗਾਂ ਵਿਚ ਪਰਿਵਤਨ ਹੋ ਜਾਂਦਾ ਹੈ ਅਤੇ ਫਿਰ ਇਹ ਕੰਮ ਦੇ ਬਣਦੇ ਹਨ। ਪ੍ਰਸਿੱਧ ਗੇਰੂ ਜਿਸ ਨੂੰ ਰੋਮਨ ਅਰਥ ਕਹਿੰਦੇ ਹਨ, ਕੁਦਰਤੀ ਹਾਲਤ ਵਿਚ ਮਿੱਟੀ-ਰੰਗਾ ਹੁੰਦਾ ਹੈ ਪਰ ਨਿਸਥਾਪਿਤ ਕਰਨ ਤੇ ਇਹ ਕਲਾਕਾਰਾਂ ਨੂੰ ਪਿਆਰਾ ਲੱਗਣ ਵਾਲਾ ਸੁੰਦਰ ਭੂਰੇ ਰੰਗ ਦਾ ਬਣ ਜਾਂਦਾ ਹੈ। ਜਿਸ ਗੇਰੂ ਵਿਚ ਕਾਰਬਨਿਕ ਪਦਾਰਥ ਵੱਧ ਹੁੰਦਾ ਹੈ, ਉਸ ਵਿਚ ਨਿਸਥਾਪਿਤ-ਕਿਰਿਆ ਤੋਂ ਬਾਅਦ ਵਾਰਨਿਸ਼ ਜਾਂ ਤੇਲ ਵਿਚ ਮਿਲਾਉਣ ਤੇ ਛੇਤੀ ਹੀ ਸੁੱਕ ਜਾਣ ਦਾ ਗੁਣ ਆ ਜਾਂਦਾ ਹੈ। ਬਹੁਤਾ ਗੇਰੂ ਬਣਾਉਟੀ ਤਰੀਕੇ ਨਾਲ ਹੀ ਤਿਆਰ ਕੀਤਾ ਜਾਂਦਾ ਹੈ।

          ਗੇਰੂ ਦਾ ਉਪਯੋਗ ਸੋਨੇ ਦੇ ਗਹਿਣਿਆਂ ਨੂੰ ਚਮਕਾਉਣ ਜਾਂ ਕੱਪੜਾ ਰੰਗਣ ਲਈ ਅਤੇ ਤੇਲ-ਰੰਗ ਤਿਆਰ ਕਰਨ ਵਿਚ ਵੀ ਕੀਤਾ ਜਾਂਦਾ ਹੈ।

          ਹ. ਪੁ.––ਹਿ. ਵਿ. ਕੋ. 3 : 499

ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 45906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਗੇਰੂ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੇਰੂ, (ਪ੍ਰਾਕ੍ਰਿਤ : गेरिअ, गेरअ; ਸੰਸਕ੍ਰਿਤ : गवेरुक, गैरिक) \ ਪੁਲਿੰਗ : ੧. ਇੱਕ ਤਰ੍ਹਾਂ ਦੀ ਲਾਲ ਮਿੱਟੀ; ੨. ਇੱਟ ਨੂੰ ਪਾਣੀ ਵਿੱਚ ਰਗੜ ਕੇ ਬਣਾਇਆ ਹੋਇਆ ਲਾਲ ਰੰਗ; ੩. ਲਾਲ ਮਿੱਟੀ ਦਾ ਰੰਗ ਜਿਸ ਨਾਲ ਸੂਤ ਆਦਿ ਰੰਗਦੇ ਹਨ

–ਗੇਰੂ ਰੰਗਾ, ਵਿਸ਼ੇਸ਼ਣ : ਗੇਰੂ ਰੰਗ ਦਾ, ਭਗਵਾਂ

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-27-04-30-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਪ ਗੁਰ:-- ਗ

Sohan Singh, ( 2026/01/22 02:5652)

ਗੁਰ:-ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਸ਼ਬਦ ਹੈ ਜਿਸ ਦੁਆਰਾ ਨਾਮੁ ਜਪਿਆ ਜਾਂਦਾ ਹੈ । ਹਰਿ ,ਰਾਮ, ਵਾਹ, ਆਦਿ ਸਭ ਗੁਰ ਹਨ।ਇਹ ਪਰਮਾਤਮਾ ਦੇ ਸੱਚੇ ਨਾਉਂ ਹਨ।ਹਰਿ ਦਾ ਭਾਵ ਹਰ ਇਕ ਵਿੱਚ, ਭਾਵ ਸਰਬ ਵਿਆਪਕ ਭਾਵ ਕਣ ਕਣ ਵਿੱਚ ਹੈ ।ਰਾਮ ਦਾ ਅਰਥ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ।।ਸਬੂਤ ਵਜੋਂ ਹੇਠਾਂ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਜਾਂਦੀਆਂ ਹਨ । ਗੁਰ:---ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰ ਉਹ ਸ਼ਬਦ ਹਨ ਜਿਨ੍ਹਾਂ ਦੁਆਰਾ ਨਾਮੁ ਜਪਿਆ ਜਾਂਦਾ ਹੈ ।ਹਰਿ, ਰਾਮ, ਵਾਹ ਆਦਿ ਗੁਰ ਹਨ।ਹੇਠਾਂ ਗੁਰਬਾਣੀ ਵਿਚੋਂ ਸਬੂਤ ਦਿੱਤੇ ਜਾਂਦੇ ਹਨ । ਮੈਂ ਹਰਿ ਬਿਨੁ ਅਵਰੁ ਨ ਕੋਇ ।।ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾਂ ਵਡਭਾਗਿ ਪਰਾਪਤਿ ਹੋਇ ।।੧।।ਰਹਾਉ ਮਨਿ ਹਰਿ ਹਰਿ ਜਪਨੁ ਕਰੇ ।।ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰ ਹਰੇ।।੧।।ਰਹਾਉ ।। ਬਿਨੁ ਪਉੜੀ ਗੜਿ ਕਿਉ ਚੜਉ ਗੁਰੁ ਹਰਿ ਧਿਆਨ ਨਿਹਾਲ ।। ਅੰਗ17 ਰਾਮ ਗੁਰ ਸਰਨਿ ਪ੍ਰਭੂ ਰਖਵਾਰੇ।।ਜਿਉਂ ਕੁੰਚਰ ਤਦੂਐ ਪਕੜਿ ਚਲਾਇਉ ਕਰਿ ਊਪਰੁ ਕਢਿ ਨਿਸਤਾਰੈ ।।ਰਹਾਉ ।। ਨਟ ਮਹਲਾ ੪ ।। ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੇ ਨ ਕੋਈ ।। ਵਾਰ ਗਉੜੀ ਮਹਲਾ ੪ ਨਾਨਕ ਧ੍ਪੇ ਹਰਿ ਨਾਮ ਸੁਆਦਿ।।ਬਿਨੁ ਹਰਿ ਗੁਰ ਪ੍ਰੀਤਮ ਜਨਮ ਬਾਦਿ ।। ੮।।੭।। ਅਸਟਪਦੀ ਰਾਗੁ ਬਸੰਤੁ ਮ:੧ ਰਾਮ ਗੁਰ ਕੈ ਬਚਨਿ ਹਰਿ ਪਾਇਆ ।।ਅੰਗ੧੭੨

Sohan Singh, ( 2026/01/22 04:3544)

ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ । ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ ।।

Sohan Singh, ( 2026/01/24 10:2218)

ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ । ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ ।।

Sohan Singh, ( 2026/01/24 10:2221)

ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ । ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ ।।

Sohan Singh, ( 2026/01/24 10:2225)

ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ । ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ ।।

Sohan Singh, ( 2026/01/24 10:2520)

ਗੁਰ ਅਤੇ ਸਤਿਗੁਰ ਸਮਾਨਾਆਰਥਕ ਹਨ।ਇਸੇ ਤਰ੍ਹਾਂ ਗੁਰੁ ਅਤੇ ਸਤਿਗੁਰੁ ਵਿੱਚ ਕੋਈ ਅੰਤਰ ਨਹੀਂ ਹੈ ।ਗੁਰੁ ਨੂੰ ਗੁਰ ਕਾ ਬਚਨ ਵੀ ਆਖਿਆ ਗਿਆ ਹੈ ।ਗੁਰੁ ਨੂੰ ਸਾਧੂ ਵੀ ਆਖਿਆ ਗਿਆ ਹੈ । ਹਰਿ ਕਾ ਨਾਮੁ ਵੀ ਆਖਿਆ ਗਿਆ ਹੈ ।ਪ੍ਰਮਾਣ ਵਜੋਂ:-ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ।। ਧੰਨਿ ਧੰਨਿ ਤੇ ਧੰਨਿ ਜਨ ਜਿਹ ਕਿਰਪਾਲ ਹਰਿ ਹਰਿ ਭਯੳ।। ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਉ।। ਸਵਯੇ ਸ੍ਰੀ ਮੁਖਵਾਕੵ ਮਹਲਾ ੫।। ਅਗੇ ਹੋਰ ਪ੍ਮਾਣ:-ਗੁਰੁ ਪਰਮੇਸ਼ਰੁ ਪੂਜੀਐ ਮਨਿ ਤਨਿ ਲਾਇ ਪਿਆਰ ।। ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ।। ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵਿਚਾਰੁ।। ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ।।੧।।ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ।।ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ।।੧।।ਰਹਾਉ ।। ਗੁਰੁ ਸਮਰੱਥੁ ਅਪਾਰ ਗੁਰੁ ਵਡਭਾਗੀ ਦਰਸਨੁ ਹੋਇ ।।ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ।। ਗੁਰੁ ਕਰਤਾ ਗੁਰੁ ਕਰਣਹਾਰੁ ਗੁਰ ਮੁਖਿ ਸਚੀ ਸੋਇ ।।ਗੁਰ ਤੇ ਬਾਹਰਿ ਕਿਛੁ ਨਹੀ ਗੁਰ ਕੀਤਾ ਲੋੜੇ ਸੁ ਹੋਇ।।੨।।ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ।। ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ।। ਗੁਰੁ ਸਮਰੱਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ।। ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ।।੩।।

Sohan Singh, ( 2026/01/24 01:4139)

Sohan Singh, ( 2026/01/24 01:4637)

Sohan Singh, ( 2026/01/24 01:4640)

।। ਗੁਰੂ ।। ਕੁਦਰਤ ਸਾਨੂੰ ਬਹੁਤ ਸੁੰਦਰ ਲਗਦੀ ਹੈ ।ਜਦੋਂ ਕੋਈ ਬੱਚਾ ਬਾਪੂ ਨੂੰ ਪੁਛਦਾ ਹੈ ਕਿ ਇਹ ਸਾਰਾ ਕੁਝ ਕਿਸ ਨੇ ਬਣਾਇਆ ਹੈ ਤਾਂ ਬਾਪੂ ਆਖ ਦਿੰਦਾ ਹੈ ਕਿ ਰੱਬ ਨੇ ਬਣਾਇਆ ਹੈ ।ਅੱਗੇ ਬੱਚਾ ਬਾਪੂ ਨੂੰ ਹੋਰ ਸਵਾਲ ਕਰ ਦਿੰਦਾ ਹੈ ਕਿ ਰੱਬ ਕਿੱਦਾਂ ਦਾ ਹੁੰਦਾ ਹੈ ਤਾਂ ਬਾਪੂ ਕੋਲ ਕੋਈ ਜਵਾਬ ਨਹੀਂ ਹੁੰਦਾ ।ਰੱਬ ਤੇ ਬੰਦੇ ਵਿਚਕਾਰ ਇਕ ਹਨੇਰਾ ਹੈ ।ਫਿਰ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਬੱਚਾ ਬਾਪੂ ਨੂੰ ਪੁਛਦਾ ਹੈ ਕਿ ਮਰ ਕੇ ਬੰਦਾ ਕਿੱਥੇ ਚਲਾ ਜਾਂਦਾ ਹੈ ।ਬਾਪੂ ਫਿਰ ਆਖਦਾ ਹੈ ਕਿ ਰੱਬ ਕੋਲ ਚਲਾ ਜਾਂਦਾ ਹੈ ।ਬੱਚਾ ਫਿਰ ਸਵਾਲ ਕਰ ਦਿੰਦਾ ਹੈ ਕਿ ਬਾਪੂ ਰੱਬ ਕਿੱਥੇ ਰਹਿੰਦਾ ਹੈ ।ਬਾਪੂ ਕੋਲੋਂ ਬੱਚੇ ਨੂੰ ਇਸਦਾ ਵੀ ਉੱਤਰ ਨਹੀਂ ਮਿਲਦਾ ।ਰੱਬ ਤੇ ਬੰਦੇ ਵਿਚਕਾਰ ਘੁੱਪ ਹਨੇਰਾ ਹੈ ।ਜੋ ਇਸ ਹਨੇਰੇ ਨੂੰ ਹਟਾ ਕੇ ਚਾਨਣ ਕਰ ਦਿੰ ਦਾ ਹੈ ਭਾਵ ਰੱਬ ਦੇ ਦਰਸ਼ਨ ਕਰਾ ਦਿੰਦਾ ਹੈ ਉਹ ਅਧਿਆਤਮਕ ਗੁਰੂ ਹੈ " ਗੁਰੁ " ਭਾਵ ਹਰਿ ਧੁੰਨ ਭਾਵ ਗੁਰ ਕਾ ਸਬਦੁ । ਬਾਣੀ ਪ੍ਮਾਣ:--ਚਲਦਾ

Sohan Singh, ( 2026/01/26 05:3924)

ਬਾਣੀ ਪ੍ਮਾਣ:--- ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਪਰਾਨੀਅਹੁ।।ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ, ਰਸਨਿ ਅਹਿਨਿਸਿ ਰਸੈ, ਸਤਿ ਕਰਿ ਜਾਨੀਅਹੁ ।।ਫੁਨਿ ਪਰੇਮ ਰੰਗ ਪਾਈਐ, ਗੁਰ ਮੁਖਹਿ ਧਿਆਈਐ, ਅੰਨ ਮਾਰਗ ਤਜਹੁ, ਭਜਹੁ ਹਰਿ ਗੵਨੀਅਹੁ ।। ਗੁਰੂ ਗੁਰੁ ਗੁਰੁ ਕਰਹੁ, ਗੁਰੂ ਹਰਿ ਪਾਈਐ ।।ਉਦਧਿ ਗੁਰੁ ਗਹਿਰ ਗੰਭੀਰ ਬੇਅੰਤ, ਹਰਿ ਨਾਮੁ ਨਗ ਹੀਰ ਮਣਿ, ਮਿਲਤ ਲਿਵ ਲਾਈਐ ।।ਫੁਨਿ ਗੁਰੂ ਪਰਮਲ ਸਰਸ, ਕਰਤ ਕੰਚਨੁ ਪਰਸ, ਮੈਲ ਦੁਰਮਤਿ ਹਿਰਤ, ਸਬਦਿ ਗੁਰੁ ਧੵ ਈਐ।। ਸਵਈਏ ਮਹਲੇ ਚਉਥੇ ਕੇ, ਝੋਲਨਾ ਛੰਦ । ਚਲਦਾ-:------'

Sohan Singh, ( 2026/01/26 06:3435)

ਚਲਦਾ:----'ਗੁਰੁ ਅਪਣੇ ਆਪ ਗੁਰੂ ਨਹੀਂ ਬਣਦੀ ।ਇਸ ਤੇ ਧਿਆਨ ਇਕਾਗਰ ਕਰਕੇ ਸੁਣਨਾ ਹੁੰਦਾ ਹੈ ।ਗੁਰੁ ਦੀ ਮੱਤ ਭਾਵ ਸਿਖਿਆ ਨੂੰ ਸੁਣ ਕੇ ਮਨ ਵਿੱਚ ਵਸਾਉਂਣਾ ਹੁੰਦਾ ਹੈ ।ਗੁਰੁ ਦੀ ਮੱਤ ਹੈ "ਹਰਿ "।ਗੁਰੁ ਬੋਲ ਕੇ ਕਹਿੰਦੀ ਹੈ ਕਿ ਮੈਂ ਹਰਿ ਹਾਂ । ਪਰ ਪਹਿਲਾਂ ਸਾਧਕ ਇਸ ਗੱਲ ਨੂੰ ਨਹੀਂ ਮੰਨਦਾ ।।ਉਹ ਆਖਦਾ ਹੈ ਕਿ ਇਹ ਤਾਂ ਮੈਂ ਹੀ ਬੋਲ ਰਿਹਾ ਹਾਂ ।ਇਹ ਮੈਂ ਹੀ ਮਾਰਨੀ ਹੁੰਦੀ ਹੈ ।ਸਾਧਕ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਹਰਿ ਵਿੱਚ ਉਹ ਵੀ ਹੈ ।ਏਹੀ ਹਰਿ ਸ਼ਬਦ ਦਾ ਰਹੱਸ ਹੈ ।ਬਸ ਮੈਂ ਮੁੱਕਣ ਨਾਲ ਹੀ ਸਾਧਕ ਨੂੰ ਹਰਿ ਧੁੰਨ ਦੀ ਸਮਝ ਪੈ ਜਾਂਦੀ ਹੈ ।ਸਮਝ ਪੈ ਗਈ ਤਾਂ ਗੁਰੁ ਗੁਰੂ ਬਣ ਗਈ।ਗੁਰੁ ਨੂੰ ਸੁਣ ਕੇ ਮੰਨ ਲੈਣ ਨਾਲ ਜਪੁਜੀ ਦੀਆਂ ਚਾਰ ਸੁਣਿਐ ਵਾਲੀਆਂ ਅਤੇ ਚਾਰ ਮੰਨੈ ਵਾਲੀਆਂ ਪਉੜੀਆਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ।ਮੰਨੈ ਤਰੈ ਤਾਰੇ ਗੁਰੁ ਸਿਖ ।।ਮੰਨਹਿ ਨਾਨਕ ਭਵਹਿ ਨ ਭਿਖ।।ਐਸਾ ਨਾਮੁ ਨਿਰੰਜਨ ਹੋਇ ।।ਜੇ ਕੋ ਮੰਨਿ ਜਾਣੈ ਮਨਿ ਕੋਇ।।੧੫।।ਜਪੁਜੀ ।। ਰਚਨਾ ਤੋਂ ਪਹਿਲਾਂ ਇਹ ਸਾਰੀ ਸ੍ਰਿਸ਼ਟੀ ਇਸ ਹਰਿ ਧੁੰਨ ਦੇ ਸਰੂਪ ਵਿੱਚ ਸੀ ।ਸਭ ਪਾਸੇ ਸਬਦੁ ਹੀ ਸਬਦੁ ਸੀ ।ਫਿਰ ਇਸੇ ਬੇਅੰਤ ਸਬਦੁ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਹੋਈ ।ਰਚਨਾ ਟੁੱਟ ਕੇ ਇਸੇ ਸਬਦੁ ਵਿੱਚ ਮਿਲਦੀ ਰਹਿੰਦੀ ਹੈ । ਉਤਪਤਿ ਪਰਲਉ ਸਬਦੇ ਹੋਵੈ ।।ਸਬਦੇ ਹੀ ਫਿਰਿ ਓਪਤਿ ਹੋਵੈ ।।ਮਾਝ ਮਹਲਾ ੩।। ਬੱਚੇ ਨੇ ਬਾਪੂ ਨੂੰ ਜੋ ਦੋ ਸਵਾਲ ਪੁੱਛੇ ਸਨ,ਏਹੀ ਉਹਨਾਂ ਦਾ ਜਵਾਬ ਹੈ ।

Sohan Singh, ( 2026/01/26 07:4135)

Sohan Singh, ( 2026/01/26 07:4509)

ਗੁਰਿ:----ਗੁਰਿ ਦਾ ਅਰਥ ਹੈ, ਗੁਰ ਨੇ,,ਗੁਰ ਨਾਲ, ਗੁਰ ਦਾ ਵਗੈਰਾ ਭਾਵ ਗੁਰ ਦੇ ਨਾਲ ਇਕ ਘ ਗੁਰਿ:------ ਗੁਰਿ ਦਾ ਅਰਥ ਹੈ, ਗੁਰ ਨੇ, ਗੁਰ ਨਾਲ, ਗੁਰ ਦਾ ਵਗੈਰਾ ਭਾਵ ਗੁਰ ਦੇ ਨਾਲ ਇਕ ਸੰਬੰਧਕ ਲਗਣਾ ਹੁੰਦਾ ਹੈ ।ਉਦਾਹਰਣ ਵਜੋਂ:------------' ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ।। ਸੁਖ ਉਪਜੇ ਬਾਜੇ ਅਨਹਦ ਤੂਰੇ ।।ਰਹਾਉ ।। ਤਾਪ ਪਾਪ ਸੰਤਾਪ ਬਿਨਾਸੇ ।। ਹਰਿ ਸਿਮਰਤ ਕਿਲਵਿਖ ਸਭਿ ਨਾਸੇ।।੧।। ।ਅਨੰਦੁ ਕਰਹੁ ਮਿਲਿ ਸੁੰਦਰ ਨਾਰੀ ।। ਗੁਰਿ ਨਾਨਕਿ ਮੇਰੀ ਪੈਜ ਸਵਾਰੀ ।।੨।।੩।।੨੧।। ਗੁਰਿ ਸਤਿਗੁਰਿ ਪੂਰੇ ਦਾ ਅਰਥ ਹੈ ਗੁਰ ਸਤਿਗੁਰ ਨੇ।।ਗੁਰਿ ਨਾਨਕਿ ਦਾ ਅਰਥ ਹੈ, ਨਾਨਕ ਦੇ ਗੁਰ ਨੇ । ਇਥੇ ਸੁੰਦਰ ਨਾਰੀ ਦਾ ਮਤਲਬ ਹੈ ਹਰਿ ਧੁੰਨ ।

Sohan Singh, ( 2026/01/29 01:4535)

Sohan Singh, ( 2026/01/29 01:4537)

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.