ਜੁਗਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਗਤ [ਨਾਂਇ] ਤਰਕੀਬ, ਢੰਗ , ਤਰੀਕਾ, ਯੋਜਨਾ , ਸਕੀਮ, ਤਕਨੀਕ, ਵਿਓਂਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੁਗਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੁਗਤ. ਸੰ. ਯੁਕ੍ਤ. ਵਿ—ਜੁੜਿਆ ਹੋਇਆ. ਸਾਥ. “ਸਰਬਦਾ ਸਰਬ ਜੁਗਤੇ.” (ਜਾਪੁ) ੨ ਦੇਖੋ, ਜੁਗਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੁਗਤ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੁਗਤ, (ਸੰਸਕ੍ਰਿਤ : युक्त्त) \ ਵਿਸ਼ੇਸ਼ਣ : ਜੁੜਿਆ ਹੋਇਆ, ਸਾਥ : ‘ਸਰਬਦਾ ਸਰਬ ਜੁਗਤੇ’
(ਜਾਪੁ ਸਾਹਿਬ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 27, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-03-11-48-04, ਹਵਾਲੇ/ਟਿੱਪਣੀਆਂ:
ਜੁਗਤ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੁਗਤ, (ਸੰਸਕ੍ਰਿਤ : युक्त्ति) \ ਇਸਤਰੀ ਲਿੰਗ : ੧.ਤਰੀਕਾ, ਢੰਗ, ਵਿਧੀ, ਤਰਕੀਬ, ਤਦਬੀਰ; ੨. ਚਤੁਰਾਈ, ਉਸਤਾਦ; ੩. ਮਖੌਲ, ਟਿਚਕਰ
–ਜੁਗਤ ਕਰਨਾ, ਮੁਹਾਵਰਾ : ੧.ਤਜਵੀਜ ਬਣਾਉਣਾ, ਢੰਗ ਕਢਣਾ; ੨. ਮਖੌਲ ਕਰਨਾ, ਛੇੜਨਾ
–ਜੁਗਤਬਾਜ਼, ਵਿਸ਼ੇਸ਼ਣ : ੧.ਜੁਗਤ ਕਰਨ ਵਾਲਾ, ਢੰਗੀ, ਤਦਬੀਰ ਕਰਨ ਵਾਲਾ; ੨. ਮਖੌਲੀਆ, ਟਿਚਕਰੀ
–ਜੁਗਤਬਾਜ਼ੀ, ਇਸਤਰੀ ਲਿੰਗ : ਜੁਗਤਬਾਜ ਦੀ ਕਿਰਿਆ, ਟਿਚਕਰ, ਮਖੌਲ, ਤਦਬੀਰ, ਢੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 27, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-03-11-48-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਬਹੁਤ ਵਧੀਆ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ।
ਸ਼ਬਦਾਂ ਦੀ ਤਕਤੀਹ ਵੀ ਜੋੜੋ ਜੀ।ਸ਼ਬਦ ਦੇ ਸ਼ਬਦਾਂਗ ਵੀ ਸਪੱਸ਼ਟ ਕਰੋ ਜੀ।
ਧੰਨਵਾਦ!
KULVINDER SINGH,
( 2018/04/26 04:3056)
Please Login First