ਪੱਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਬ (ਨਾਂ,ਪੁ) ਪੈਰ ਜਾਂ ਜੁੱਤੀ ਦਾ ਅਗਲਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਬ 1 [ਨਾਂਪੁ] ਪੈਰਾਂ ਦਾ ਅਗਲਾ ਭਾਗ 2[ਨਾਂਪੁ] ਸ਼ਰਾਬ ਪੀਣ ਦਾ ਹਾਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਬ. ਸੰਗ੍ਯਾ—ਪੈਰ ਦਾ ਅਗ੍ਰਭਾਗ। ੨ ਪਰਵਤ ਦਾ ਸੰਖੇਪ. ਪਹਾੜ. “ਮੇਚਕ ਪੱਬਨ ਸੇ ਜਿਨ ਕੇ ਤਨ.” (ਚਰਿਤ੍ਰ ੧) ਕਾਲੇ ਪਹਾੜਾਂ ਜੇਹੇ ਜਿਸਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਬ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਬ, (ਟਾਕਰੀ \ ਹਿੰਦੀ : पाव<ਸੰਸਕ੍ਰਿਤ : पाद) \ ਪੁਲਿੰਗ : ਪੈਰ ਜਾਂ ਜੁੱਤੀ ਦਾ ਅਗਲਾ ਹਿੱਸਾ

–ਪੱਬ ਨਾ ਲਗਣਾ, ਮੁਹਾਵਰਾ : ੧. ਖ਼ੁਸ਼ੀ ਵਿੱਚ ਧਰਤੀ ਤੇ ਪੈਰ ਨਾ ਟਿਕਣਾ; ੨. ਟਿਕ ਕੇ ਨਾ ਬਹਿ ਸਕਣਾ

–ਪੱਬ ਬੱਤੀਆਂ, ਇਸਤਰੀ ਲਿੰਗ : ਅਦਾਕਾਰਾਂ ਤੇ ਰੌਸ਼ਨੀ ਸੁੱਟਣ ਲਈ ਸਟੇਜ ਦੇ ਅਗਲੇ ਪਾਸੇ ਲੱਗੀਆਂ ਬੱਤੀਆਂ

–ਪੱਬਾਂ ਤੱਕ ਜ਼ੋਰ ਲਾਉਣਾ, ਮੁਹਾਵਰਾ : ਪੂਰਾ ਜ਼ੋਰ ਲਾਉਣਾ

–ਪੱਬਾਂ ਭਾਰ, ਕਿਰਿਆ ਵਿਸ਼ੇਸ਼ਣ : ਪੈਰਾਂ ਦੇ ਅਗਲੇ ਹਿੱਸਿਆਂ ਤੇ ਭਾਰ ਪਾ ਕੇ

–ਪੱਬਾਂ ਭਾਰ ਨੱਸਣਾ, ਮੁਹਾਵਰਾ : ਬਹੁਤ ਤੇਜ਼ ਦੌੜਨਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-04-02-29-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.