ਭਾਇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਾਇ (ਸੰ.। ਸੰਸਕ੍ਰਿਤ ਭਾਵ=ਪ੍ਯਾਰ। ਪੰਜਾਬੀ ਭਾਇ) ੧. ਪ੍ਰੇਮ। ਯਥਾ-‘ਮੇਰੀ ਸਖੀ ਸਹੇਲੀ ਸੁਨਹੁ ਭਾਇ’।

                        ਦੇਖੋ , ‘ਭਾਇ ਭਗਤਿ’

੨. (ਸੰ.। ਸੰਸਕ੍ਰਿਤ ਭਾਵ=ਮਰਜ਼ੀ, ਇਰਾਦਾ , ਸੰਕਲਪ। ਪੰਜਾਬੀ ਭਾਇ) ਮਰਜ਼ੀ ਵਿਚ, ਅਨੁਸਾਰੀ ਵਿਚ, ਭਾਣੇ ਵਿਚ। ਯਥਾ-‘ਮੁੰਧੇ ਤੂ ਚਲੁ ਗੁਰ ਕੈ ਭਾਇ’।         ਦੇਖੋ, ‘ਸੁਖ ਭਾਇ’

੩. (ਦੇਖੋ, ਭਾ) ਹਿੱਸਾ। ਯਥਾ-‘ਰਾਈ ਦਸਵੈ ਭਾਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.